CASCADIA NG
CASCADIA NG
CASCADIA NG
CASCADIA NG
Truck information
ਸਾਫ਼ ਬਲਣ ਵਾਲਾ ਬਾਲਣ
Cascadia Natural Gas ਲਗਭਗ ਜ਼ੀਰੋ ਪ੍ਰਦੂਸ਼ਣ ਦਿੰਦਾ ਹੈ, ਅਤੇ ਆਪਣੀ ਉੱਨਤ ਏਅਰੋਡਾਇਨਾਮਿਕ ਬਣਤਰ ਕਰਕੇ ਇਹ ਬਾਲਣ ਦੀ ਬੱਚਤ ਵੀ ਕਰਦਾ ਹੈ ਅਤੇ ਵਾਤਾਵਰਣ ਲਈ ਵੀ ਵਧੀਆ ਹੈ। ਆਮ ਤੌਰ 'ਤੇ ਕੁਦਰਤੀ ਗੈਸ ਡੀਜ਼ਲ ਨਾਲੋਂ ਸਸਤੀ ਹੁੰਦੀ ਹੈ, ਜਿਸ ਦਾ ਮਤਲਬ ਹੈ ਤੁਹਾਡੇ ਫਲੀਟ ਲਈ ਬਾਲਣ ਦੇ ਖਰਚ ਵਿੱਚ ਵੱਡੀ ਬੱਚਤ। ਵਧੀਆ ਢੰਗ ਨਾਲ ਬਣਿਆ ਬੋਨਟ, ਗ੍ਰਿੱਲ, ਸ਼ੀਸ਼ੇ ਤੇ ਬੰਪਰ, ਨਾਲ ਹੀ ਉੱਪਰਲੀ ਦਰਵਾਜ਼ਾ ਸੀਲ ਅਤੇ 12 ਇੰਚ ਦੇ ਸਾਈਡ ਐਕਸਟੈਂਡਰ ਹਵਾ ਦੀ ਰੁਕਾਵਟ ਘਟਾਉਂਦੇ ਹਨ ਅਤੇ ਬਾਲਣ ਦੀ ਬੱਚਤ ਵਧਾਉਂਦੇ ਹਨ।

ਸਪੈੱਕਸ
Cascadia Natural Gas ਨੇ ਕਈ ਕੰਮਾਂ ਵਿੱਚ ਆਪਣੀ ਕਾਰਗੁਜ਼ਾਰੀ ਸਾਬਤ ਕੀਤੀ ਹੈ, ਜਿਨ੍ਹਾਂ ਵਿੱਚ ਸਥਾਨਕ ਵੰਡ, ਖੇਤਰੀ ਢੋਆ-ਢੁਆਈ ਅਤੇ ਬੰਦਰਗਾਹ ਦੀ ਡਰੇਏਜ ਸ਼ਾਮਲ ਹਨ।
